HomePunjabi NewsLiberal Breakingਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ ਗੁਰਦਾਸਪੁਰ ਨੂੰ ਬਣਾਵਾਂਗੇ ਟੂਰਿਸਟ ਹੱਬ

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ ਗੁਰਦਾਸਪੁਰ ਨੂੰ ਬਣਾਵਾਂਗੇ ਟੂਰਿਸਟ ਹੱਬ

ਨੀਅਤ ਸਾਫ਼ ਹੋਵੇ ਤਾਂ ਕੋਈ ਵੀ ਇਲਾਕਾ ਪੱਛੜਿਆ ਨਹੀਂ ਹੈ… ਦੀਨਾਨਗਰ ਇਲਾਕੇ ਦੀਆਂ ਸਾਰੀਆਂ ਮੰਗਾਂ ਨੂੰ ਜਲਦ ਪੂਰਾ ਕਰਾਂਗੇ… ਕੋਈ ਵੀ ਇਲਾਕਾ ਸਹੂਲਤਾਂ ਤੋਂ ਵਾਂਝਾ ਨਹੀਂ ਰਹਿਣ ਦੇਵਾਂਗੇ… ਮਹਾਰਾਜਾ ਰਣਜੀਤ ਸਿੰਘ ਜੀ ਦੇ ਸ਼ਾਸਨ ਵੇਲੇ ਦੀ ਇਸ ਰਾਜਧਾਨੀ ਨੂੰ ਜਲਦ ਇੱਕ ਟੂਰਿਸਟ ਹੱਬ ਵੀ ਬਣਾਵਾਂਗੇ…

RELATED ARTICLES

Most Popular

Recent Comments