Friday, July 5, 2024
HomePunjabi NewsLiberal Breakingਮੁੱਖ ਮੰਤਰੀ ਭਗਵੰਤ ਮਾਨ ਸੰਭਾਲਣਗੇ ਹੁਣ ਖੇਡ ਵਿਭਾਗ ਦੀ ਜਿੰਮੇਵਾਰੀ

ਮੁੱਖ ਮੰਤਰੀ ਭਗਵੰਤ ਮਾਨ ਸੰਭਾਲਣਗੇ ਹੁਣ ਖੇਡ ਵਿਭਾਗ ਦੀ ਜਿੰਮੇਵਾਰੀ

ਐਮਪੀ ਬਣਨ ਤੋਂ ਬਾਅਦ ਪੰਜਾਬ ਦੇ ਖੇਡ ਮੰਤਰੀ ਮੀਤ ਹੇਅਰ ਨੇ ਆਪਣੇ ਅਹੁਦੇ ਤੋਂ ਇਸਤੀਫਾ ਦੇ ਦਿੱਤਾ ਸੀ ਅਤੇ ਉਹਨਾਂ ਦਾ ਅਸਤੀਫਾ ਮਨਜ਼ੂਰ ਕਰ ਲਿਆ ਗਿਆ ਹੈ। ਹੁਣ ਖੇਡ ਵਿਭਾਗ ਖੁਦ ਮੁੱਖ ਮੰਤਰੀ ਭਗਵੰਤ ਮਾਨ ਸੰਭਾਲਣਗੇ ਜਦੋਂ ਤੱਕ ਕਿਸੇ ਹੋਰ ਨੂੰ ਇਸ ਦੀ ਕਮਾਨ ਨਹੀਂ ਸਾਂਭੀ ਜਾਂਦੀ ਉਦੋਂ ਤੱਕ ਮੁੱਖ ਮੰਤਰੀ ਮਾਨ ਹੀ ਖੇਡ ਵਿਭਾਗ ਦੀ ਦੇਖਰੇਖ ਕਰਨਗੇ।

RELATED ARTICLES

Most Popular

Recent Comments