ਮੁੱਖ ਮੰਤਰੀ ਭਗਵੰਤ ਮਾਨ ਨੇ ਸ਼੍ਰੋਮਣੀ ਅਕਾਲੀ ਦਲ ਤੇ ਵੱਡੇ ਹਮਲੇ ਬੋਲਦਿਆਂ ਕਿਹਾ ਕਿ ਇਹਨਾਂ ਨੇ ਪੰਜਾਬ ਦਾ ਪੈਸਾ ਲੁੱਟ ਲੁੱਟ ਕੇ ਸੁੱਖ ਵਿਲਾਸ ਹੋਟਲ ਬਣਾ ਲਿਆ ਅਤੇ ਉੱਥੇ ਸਰਕਾਰੀ ਸਬਸਿਡੀਆਂ ਵੀ ਲਗਵਾ ਲਈਆਂ। ਉਹਨਾਂ ਕਿਹਾ ਕਿ ਹੁਣ ਇਸ ਹੋਟਲ ਦੇ ਕਾਗਜ ਉਹਨਾਂ ਦੇ ਹੱਥ ਆ ਗਏ ਹਨ ਅਤੇ ਉਹ ਇੱਕ ਇੱਕ ਪੈਸੇ ਦਾ ਹਿਸਾਬ ਲੈਣਗੇ। ਸੀਐਮ ਮਾਨ ਨੇ ਲੋਕ ਸਭਾ ਸੀਟਾਂ ਵਿੱਚ ਵੱਡੀ ਜਿੱਤ ਦਾ ਦਾਅਵਾ ਵੀ ਕੀਤਾ।
ਮੁੱਖ ਮੰਤਰੀ ਭਗਵੰਤ ਮਾਨ ਸ਼੍ਰੋਮਣੀ ਅਕਾਲੀ ਦਲ ਤੇ ਬੋਲੇ ਵੱਡੇ ਸਿਆਸੀ ਹਮਲੇ
RELATED ARTICLES


