HomePunjabi NewsLiberal Breakingਮੁੱਖ ਮੰਤਰੀ ਭਗਵੰਤ ਮਾਨ ਸ਼੍ਰੋਮਣੀ ਅਕਾਲੀ ਦਲ ਤੇ ਬੋਲੇ ਵੱਡੇ ਸਿਆਸੀ ਹਮਲੇ

ਮੁੱਖ ਮੰਤਰੀ ਭਗਵੰਤ ਮਾਨ ਸ਼੍ਰੋਮਣੀ ਅਕਾਲੀ ਦਲ ਤੇ ਬੋਲੇ ਵੱਡੇ ਸਿਆਸੀ ਹਮਲੇ

ਮੁੱਖ ਮੰਤਰੀ ਭਗਵੰਤ ਮਾਨ ਨੇ ਸ਼੍ਰੋਮਣੀ ਅਕਾਲੀ ਦਲ ਤੇ ਵੱਡੇ ਹਮਲੇ ਬੋਲਦਿਆਂ ਕਿਹਾ ਕਿ ਇਹਨਾਂ ਨੇ ਪੰਜਾਬ ਦਾ ਪੈਸਾ ਲੁੱਟ ਲੁੱਟ ਕੇ ਸੁੱਖ ਵਿਲਾਸ ਹੋਟਲ ਬਣਾ ਲਿਆ ਅਤੇ ਉੱਥੇ ਸਰਕਾਰੀ ਸਬਸਿਡੀਆਂ ਵੀ ਲਗਵਾ ਲਈਆਂ। ਉਹਨਾਂ ਕਿਹਾ ਕਿ ਹੁਣ ਇਸ ਹੋਟਲ ਦੇ ਕਾਗਜ ਉਹਨਾਂ ਦੇ ਹੱਥ ਆ ਗਏ ਹਨ ਅਤੇ ਉਹ ਇੱਕ ਇੱਕ ਪੈਸੇ ਦਾ ਹਿਸਾਬ ਲੈਣਗੇ। ਸੀਐਮ ਮਾਨ ਨੇ ਲੋਕ ਸਭਾ ਸੀਟਾਂ ਵਿੱਚ ਵੱਡੀ ਜਿੱਤ ਦਾ ਦਾਅਵਾ ਵੀ ਕੀਤਾ।

RELATED ARTICLES

Most Popular

Recent Comments