ਫਿਲਹਾਲ IPL 2024 ਖੇਡਿਆ ਜਾ ਰਿਹਾ ਹੈ। ਪਰ ਚੇਨਈ ਸੁਪਰ ਕਿੰਗਜ਼ ਦੀ ਟੀਮ ਨੂੰ ਸੀਜ਼ਨ ਦੇ ਮੱਧ ‘ਚ ਵੱਡਾ ਝਟਕਾ ਲੱਗਾ ਹੈ। ਦਰਅਸਲ, ਚੇਨਈ ਸੁਪਰ ਕਿੰਗਜ਼ ਟੀਮ ਦੇ ਸਟਾਰ ਖੱਬੇ ਹੱਥ ਦੇ ਬੱਲੇਬਾਜ਼ ਡੇਵਿਨ ਕੋਨਵੇ ਨੂੰ ਅਧਿਕਾਰਤ ਤੌਰ ‘ਤੇ IPL 2024 ਤੋਂ ਬਾਹਰ ਕਰ ਦਿੱਤਾ ਗਿਆ ਹੈ।
ਚੇਨਈ ਸੁਪਰ ਕਿੰਗਜ ਦਾ ਇਹ ਧਾਕੜ ਖਿਲਾੜੀ ਹੋਇਆ ਟੂਰਨਾਮੈਂਟ ਤੋਂ ਬਾਹਰ
RELATED ARTICLES