ਜਲੰਧਰ ਤੋਂ ਐਮਪੀ ਬਣੇ ਚਰਨਜੀਤ ਸਿੰਘ ਚੰਨੀ ਦੀਆਂ ਮੁਸ਼ਕਿਲਾਂ ਵਿੱਚ ਵਾਧਾ ਹੋ ਸਕਦਾ ਹੈ। ਚਰਨਜੀਤ ਚੰਨੀ ਦੀ ਐਮਪੀ ਸ਼ਿਪ ਰੱਦ ਹੋ ਸਕਦੀ ਹੈ। ਕਿਉਂਕਿ ਚੰਨੀ ਦੀ ਮੈਂਬਰਸ਼ਿਪ ਨੂੰ ਕੋਰਟ ਵਿੱਚ ਚੁਣੌਤੀ ਦਿੱਤੀ ਗਈ ਹੈ । ਹਾਈ ਕੋਰਟ ਨੇ ਪਟੀਸ਼ਨ ਤੇ ਨੋਟਿਸ ਜਾਰੀ ਕੀਤਾ ਹੈ ਅਤੇ 12 ਅਗਸਤ ਨੂੰ ਇਸ ਮਾਮਲੇ ਦੀ ਸੁਣਵਾਈ ਹੋਣੀ ਹੈ।
ਚਰਨਜੀਤ ਚੰਨੀ ਦੀ ਐਮਪੀ ਮੈਂਬਰਸ਼ਿਪ ਹੋ ਸਕਦੀ ਹੈ ਰੱਦ, ਜਾਣੋ ਵਜ੍ਹਾ
RELATED ARTICLES