HomePunjabi NewsLiberal Breakingਚਰਨਜੀਤ ਚੰਨੀ ਦੀ ਐਮਪੀ ਮੈਂਬਰਸ਼ਿਪ ਹੋ ਸਕਦੀ ਹੈ ਰੱਦ, ਜਾਣੋ ਵਜ੍ਹਾ

ਚਰਨਜੀਤ ਚੰਨੀ ਦੀ ਐਮਪੀ ਮੈਂਬਰਸ਼ਿਪ ਹੋ ਸਕਦੀ ਹੈ ਰੱਦ, ਜਾਣੋ ਵਜ੍ਹਾ

ਜਲੰਧਰ ਤੋਂ ਐਮਪੀ ਬਣੇ ਚਰਨਜੀਤ ਸਿੰਘ ਚੰਨੀ ਦੀਆਂ ਮੁਸ਼ਕਿਲਾਂ ਵਿੱਚ ਵਾਧਾ ਹੋ ਸਕਦਾ ਹੈ। ਚਰਨਜੀਤ ਚੰਨੀ ਦੀ ਐਮਪੀ ਸ਼ਿਪ ਰੱਦ ਹੋ ਸਕਦੀ ਹੈ। ਕਿਉਂਕਿ ਚੰਨੀ ਦੀ ਮੈਂਬਰਸ਼ਿਪ ਨੂੰ ਕੋਰਟ ਵਿੱਚ ਚੁਣੌਤੀ ਦਿੱਤੀ ਗਈ ਹੈ । ਹਾਈ ਕੋਰਟ ਨੇ ਪਟੀਸ਼ਨ ਤੇ ਨੋਟਿਸ ਜਾਰੀ ਕੀਤਾ ਹੈ ਅਤੇ 12 ਅਗਸਤ ਨੂੰ ਇਸ ਮਾਮਲੇ ਦੀ ਸੁਣਵਾਈ ਹੋਣੀ ਹੈ।

RELATED ARTICLES

Most Popular

Recent Comments