ਸਿੱਖਿਆ ਪ੍ਰਣਾਲੀ ਵਿੱਚ ਵੱਡਾ ਬਦਲਾਵ ਹੋਣ ਜਾ ਰਿਹਾ ਹੈ । ਜੇਕਰ ਤੁਸੀਂ ਗ੍ਰੈਜੂਏਸ਼ਨ ਕਰਨਾ ਚਾਹੁੰਦੇ ਹੋ ਤਾਂ ਹੁਣ ਤੁਹਾਨੂੰ ਤਿੰਨ ਦੀ ਬਜਾਏ ਚਾਰ ਸਾਲ ਲੱਗਣਗੇ । ਪੰਜਾਬ ਯੂਨੀਵਰਸਿਟੀ ਨਾਲ ਸੰਬੰਧਿਤ ਤਕਰੀਬਨ 201 ਕਾਲਜਾਂ ਵਿੱਚ ਨੈਸ਼ਨਲ ਵਿਦਿਅਕ ਨੀਤੀ ਲਾਗੂ ਹੋਵੇਗੀ ਜਿਸ ਦੇ ਤਹਿਤ ਗਰੈਜੂਏਸ਼ਨ ਚਾਰ ਸਾਲ ਦੀ ਤੇ ਐਮਏ ਇਕ ਸਾਲ ਦੀ ਹੋਇਆ ਕਰੇਗੀ।
ਸਿੱਖਿਆ ਵਿੱਚ ਬਦਲਾਅ, ਹੁਣ ਗ੍ਰੈਜੂਏਸ਼ਨ ਹੋਵੇਗੀ ਚਾਰ ਸਾਲ ਦੀ
RELATED ARTICLES