ਅਗਲੇ ਸਾਲ ਫਰਵਰੀ ‘ਚ ਹੋਣ ਵਾਲੀ ਚੈਂਪੀਅਨਸ ਟਰਾਫੀ ਪਾਕਿਸਤਾਨ ‘ਚ ਹੋਵੇਗੀ ਜਾਂ ਨਹੀਂ ਇਸ ‘ਤੇ ਫੈਸਲਾ 29 ਨਵੰਬਰ ਨੂੰ ਲਿਆ ਜਾਵੇਗਾ। ਈਐਸਪੀਐਨ ਦੀ ਰਿਪੋਰਟ ਮੁਤਾਬਕ ਆਈਸੀਸੀ ਨੇ ਦੁਬਈ ਵਿੱਚ ਬੋਰਡ ਦੀ ਮੀਟਿੰਗ ਬੁਲਾਈ ਹੈ। ਪਾਕਿਸਤਾਨ ਨੂੰ ਚੈਂਪੀਅਨਸ ਟਰਾਫੀ ਦੀ ਮੇਜ਼ਬਾਨੀ ਦਾ ਮੌਕਾ ਮਿਲਣ ਤੋਂ ਬਾਅਦ ਭਾਰਤ ਨੇ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਉੱਥੇ ਜਾਣ ਤੋਂ ਇਨਕਾਰ ਕਰ ਦਿੱਤਾ ਸੀ। ਉਦੋਂ ਮੰਨਿਆ ਜਾ ਰਿਹਾ ਸੀ ਕਿ ਏਸ਼ੀਆ ਕੱਪ ਵਾਂਗ ਚੈਂਪੀਅਨਜ਼ ਟਰਾਫੀ ਵੀ ਹਾਈਬ੍ਰਿਡ ਮਾਡਲ ‘ਤੇ ਕਰਵਾਈ ਜਾਵੇਗੀ।
ਚੈਂਪੀਅਨਸ ਟਰਾਫ਼ੀ ਪਾਕਿਸਤਾਨ ਵਿਚ ਹੋਵੇਗੀ ਜਾਂ ਨਹੀਂ ? ਫੈਂਸਲਾ 29 ਨਵੰਬਰ ਨੂੰ
RELATED ARTICLES