HomePunjabi NewsLiberal Breakingਬ੍ਰੇਕਿੰਗ: ਬੰਟੀ ਰੋਮਾਣਾ ਨੂੰ ਕੈਨੇਡਾ 'ਚ ਰੋਕਣ ਪਿੱਛੇ 'ਆਪ' ਦੀ ਬੌਖਲਾਹਟ, ਬੇਪਰਦ...

ਬ੍ਰੇਕਿੰਗ: ਬੰਟੀ ਰੋਮਾਣਾ ਨੂੰ ਕੈਨੇਡਾ ‘ਚ ਰੋਕਣ ਪਿੱਛੇ ‘ਆਪ’ ਦੀ ਬੌਖਲਾਹਟ, ਬੇਪਰਦ ਹੋਣ ਦੇ ਡਰੋਂ ਕੈਨੇਡੀਅਨ ਅਧਿਕਾਰੀਆਂ ਨੂੰ ਕੀਤੀ ਝੂਠੀ ਸ਼ਿਕਾਇਤ: ਅਕਾਲੀ ਦਲ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਪਰਮਬੰਸ ਸਿੰਘ ਰੋਮਾਣਾ ਨੂੰ ਕੈਨੇਡਾ ‘ਚ ਐਂਟਰੀ ਨਾ ਮਿਲਣ ਪਿੱਛੇ ‘ਆਪ’ ਸਰਕਾਰ ਦੀ ਬੌਖਲਾਹਟ ਦੱਸਿਆ ਹੈ। ਪਾਰਟੀ ਦੇ ਮੁੱਖ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਨੇ ਪ੍ਰੈੱਸ ਕਾਨਫ਼ਰੰਸ ‘ਚ ਕਿਹਾ ਕਿ ਅਕਾਲੀ ਦਲ ਦੇ ਸਫ਼ਲ ਵਿਦੇਸ਼ੀ ਦੌਰਿਆਂ ਤੋਂ ਘਬਰਾਈ ‘ਆਪ’ ਨੇ ਕੈਨੇਡਾ ਪ੍ਰਸ਼ਾਸਨ ਕੋਲ ਝੂਠੀ ਸ਼ਿਕਾਇਤ ਕੀਤੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਰੋਮਾਣਾ ਨੇ ਵਿਦੇਸ਼ ਜਾਣ ਲਈ ਅਦਾਲਤ ਤੋਂ ਬਕਾਇਦਾ ਮਨਜ਼ੂਰੀ ਲਈ ਸੀ।

RELATED ARTICLES

Most Popular

Recent Comments