ਚੈਂਪੀਅਨ ਟਰਾਫੀ ਦੇ ਅੱਜ ਖੇਡੇ ਜਾ ਰਹੇ ਭਾਰਤ ਤੇ ਬੰਗਲਾਦੇਸ਼ ਮੈਚ ਦੇ ਵਿੱਚ ਬੰਗਲਾਦੇਸ਼ ਦੀ ਪਾਰੀ 228 ਦੌੜਾਂ ਤੇ ਸਮਾਪਤ ਹੋ ਗਈ ਹੈ । ਭਾਰਤੀ ਗੇਂਦਬਾਜ਼ਾਂ ਨੇ ਬੰਗਲਾਦੇਸ਼ ਨੂੰ 49.4 ਓਵਰਾਂ ਚ ਆਲ ਆਊਟ ਕਰ ਦਿੱਤਾ ਹੈ। ਭਾਰਤੀ ਤੇਜ ਗੇਂਦਬਾਜ਼ ਮੁਹੰਮਦ ਸ਼ਾਮੀ ਨੇ ਪੰਜ ਖਿਡਾਰੀਆਂ ਨੂੰ ਆਊਟ ਕੀਤਾ ਜਦਕਿ ਬੰਗਲਾਦੇਸ਼ ਦੇ ਵੱਲੋਂ ਹਿਰਦੋਏ ਨੇ ਸ਼ਾਨਦਾਰ ਸੈਂਕੜਾ ਲਗਾਇਆ।
ਚੈਂਪੀਅਨ ਟਰਾਫ਼ੀ: ਬੰਗਲਾਦੇਸ਼ ਨੇ ਭਾਰਤ ਨੂੰ ਦਿੱਤਾ 229 ਦੌੜਾਂ ਦਾ ਟੀਚਾ
RELATED ARTICLES