HomePunjabi NewsLiberal Breakingਚੈਂਪੀਅਨ ਟਰਾਫ਼ੀ: ਬੰਗਲਾਦੇਸ਼ ਨੇ ਭਾਰਤ ਨੂੰ ਦਿੱਤਾ 229 ਦੌੜਾਂ ਦਾ ਟੀਚਾ

ਚੈਂਪੀਅਨ ਟਰਾਫ਼ੀ: ਬੰਗਲਾਦੇਸ਼ ਨੇ ਭਾਰਤ ਨੂੰ ਦਿੱਤਾ 229 ਦੌੜਾਂ ਦਾ ਟੀਚਾ

ਚੈਂਪੀਅਨ ਟਰਾਫੀ ਦੇ ਅੱਜ ਖੇਡੇ ਜਾ ਰਹੇ ਭਾਰਤ ਤੇ ਬੰਗਲਾਦੇਸ਼ ਮੈਚ ਦੇ ਵਿੱਚ ਬੰਗਲਾਦੇਸ਼ ਦੀ ਪਾਰੀ 228 ਦੌੜਾਂ ਤੇ ਸਮਾਪਤ ਹੋ ਗਈ ਹੈ । ਭਾਰਤੀ ਗੇਂਦਬਾਜ਼ਾਂ ਨੇ ਬੰਗਲਾਦੇਸ਼ ਨੂੰ 49.4 ਓਵਰਾਂ ਚ ਆਲ ਆਊਟ ਕਰ ਦਿੱਤਾ ਹੈ। ਭਾਰਤੀ ਤੇਜ ਗੇਂਦਬਾਜ਼ ਮੁਹੰਮਦ ਸ਼ਾਮੀ ਨੇ ਪੰਜ ਖਿਡਾਰੀਆਂ ਨੂੰ ਆਊਟ ਕੀਤਾ ਜਦਕਿ ਬੰਗਲਾਦੇਸ਼ ਦੇ ਵੱਲੋਂ ਹਿਰਦੋਏ ਨੇ ਸ਼ਾਨਦਾਰ ਸੈਂਕੜਾ ਲਗਾਇਆ।

RELATED ARTICLES

Most Popular

Recent Comments