ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਨੇ ਸਾਫ ਸ਼ਬਦਾਂ ਵਿੱਚ ਕਿਹਾ ਹੈ ਕਿ ਟੀ20 ਵਿਸ਼ਵ ਕੱਪ ਦੇ ਲਈ ਉਹਨਾਂ ਨੂੰ ਵਿਰਾਟ ਕੋਹਲੀ ਟੀਮ ਵਿੱਚ ਚਾਹੀਦੇ ਹਨ। ਦੱਸ ਦਈਏ ਕਿ ਪਿਛਲੇ ਕੁਝ ਦਿਨਾਂ ਤੋਂ ਇਹ ਚਰਚਾਵਾਂ ਚੱਲ ਰਹੀਆਂ ਸਨ ਕਿ ਵਿਰਾਟ ਕੋਹਲੀ ਨੂੰ ਟੀ20 ਵਿਸ਼ਵ ਕੱਪ ਦੇ ਵਿੱਚ ਟੀਮ ਤੋਂ ਬਾਹਰ ਰੱਖਿਆ ਜਾ ਸਕਦਾ ਹੈ ਕਿਉਂਕਿ ਉਹ ਪਿਛਲੇ ਕਾਫੀ ਸਮੇਂ ਤੋਂ ਕ੍ਰਿਕਟ ਨਹੀਂ ਖੇਲ ਰਹੇ।
ਕਪਤਾਨ ਰੋਹਿਤ ਸ਼ਰਮਾ ਨੇ ਕਿਹਾ ਟੀ20 ਵਿਸ਼ਵ ਕੱਪ ਲਈ ਕਿਸੇ ਵੀ ਕੀਮਤ ਤੇ ਟੀਮ ਵਿੱਚ ਚਾਹੀਦੇ ਹਨ ਵਿਰਾਟ ਕੋਹਲੀ
RELATED ARTICLES