HomePunjabi NewsLiberal Breakingਕਪਤਾਨ ਰੋਹਿਤ ਸ਼ਰਮਾ ਨੇ ਕਿਹਾ ਟੀ20 ਵਿਸ਼ਵ ਕੱਪ ਲਈ ਕਿਸੇ ਵੀ ਕੀਮਤ...

ਕਪਤਾਨ ਰੋਹਿਤ ਸ਼ਰਮਾ ਨੇ ਕਿਹਾ ਟੀ20 ਵਿਸ਼ਵ ਕੱਪ ਲਈ ਕਿਸੇ ਵੀ ਕੀਮਤ ਤੇ ਟੀਮ ਵਿੱਚ ਚਾਹੀਦੇ ਹਨ ਵਿਰਾਟ ਕੋਹਲੀ

ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਨੇ ਸਾਫ ਸ਼ਬਦਾਂ ਵਿੱਚ ਕਿਹਾ ਹੈ ਕਿ ਟੀ20 ਵਿਸ਼ਵ ਕੱਪ ਦੇ ਲਈ ਉਹਨਾਂ ਨੂੰ ਵਿਰਾਟ ਕੋਹਲੀ ਟੀਮ ਵਿੱਚ ਚਾਹੀਦੇ ਹਨ। ਦੱਸ ਦਈਏ ਕਿ ਪਿਛਲੇ ਕੁਝ ਦਿਨਾਂ ਤੋਂ ਇਹ ਚਰਚਾਵਾਂ ਚੱਲ ਰਹੀਆਂ ਸਨ ਕਿ ਵਿਰਾਟ ਕੋਹਲੀ ਨੂੰ ਟੀ20 ਵਿਸ਼ਵ ਕੱਪ ਦੇ ਵਿੱਚ ਟੀਮ ਤੋਂ ਬਾਹਰ ਰੱਖਿਆ ਜਾ ਸਕਦਾ ਹੈ ਕਿਉਂਕਿ ਉਹ ਪਿਛਲੇ ਕਾਫੀ ਸਮੇਂ ਤੋਂ ਕ੍ਰਿਕਟ ਨਹੀਂ ਖੇਲ ਰਹੇ।

RELATED ARTICLES

Most Popular

Recent Comments