ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਗਠਜੋੜ ਦੀਆਂ ਚਰਚਾਵਾਂ ਦਰਮਿਆਨ ਸਵਾਲ ਕੀਤਾ ਕਿ ਜੇ ਕੱਲ੍ਹ ਨੂੰ ਉਹ ਚਿੱਟਾ ਵੇਚਣਗੇ ਤਾਂ ਕੀ ਕਰਾਂਗੇ। ਉਨ੍ਹਾਂ ਅੱਗੇ ਪੁੱਛਿਆ ਕਿ ਜੇ ਕੱਲ੍ਹ ਨੂੰ ਉਹ ਗੈਂਗਸਟਰਵਾਦ ਚਲਾਉਣਗੇ ਤਾਂ ਕੀ ਕਰਾਂਗੇ। ਬਿੱਟੂ ਨੇ ਸਪੱਸ਼ਟ ਕੀਤਾ ਕਿ ਜੇ ਮੋਦੀ ਦਾ ਮਾਡਲ ਚਲਾਉਣਾ ਹੈ ਤਾਂ ਪੰਜਾਬ ਵਿੱਚ ਸਿਰਫ਼ BJP ਦੀ ਹੀ ਸਰਕਾਰ ਚਾਹੀਦੀ ਹੈ।
Breaking: ਗਠਜੋੜ ਤੋਂ ਬਾਅਦ ਜੇ ਕੱਲ੍ਹ ਨੂੰ ਉਹ ਚਿੱਟਾ ਵੇਚਣਗੇ ਤਾਂ ਕੀ ਕਰਾਂਗੇ: ਰਵਨੀਤ ਸਿੰਘ ਬਿੱਟੂ
RELATED ARTICLES


