ਭਾਜਪਾ ਆਗੂ ਵਿਜੇ ਸਾਂਪਲਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਤਿਉਹਾਰਾਂ ਦੇ ਮੌਸਮ ਦੀ ਸ਼ੁਰੂਆਤ ਖੁਸ਼ੀ ਨਾਲ ਕੀਤੀ ਹੈ। ਉਨ੍ਹਾਂ ਨੇ ਪਹਿਲਾਂ ਹੀ ਐਲਾਨ ਕੀਤਾ ਸੀ ਕਿ ਉਹ ਇਸ ਵਾਰ ਇੱਕ ਤੋਹਫ਼ਾ ਦੇਣਗੇ। ਮੋਦੀ ਨੇ ਜੀਐਸਟੀ ਘਟਾ ਕੇ ਉਹ ਤੋਹਫ਼ਾ ਦਿੱਤਾ ਹੈ। ਜੀਐਸਟੀ ਘਟਾਏ ਜਾਣ ਕਾਰਨ ਅੱਜ ਸਮਾਜ ਦਾ ਹਰ ਵਰਗ ਖੁਸ਼ ਹੈ। ਮੋਦੀ ਨੇ ਇਹ ਖੁਸ਼ੀ ਸਾਰਿਆਂ ਨਾਲ ਸਾਂਝੀ ਕੀਤੀ ਹੈ।
ਬ੍ਰੇਕਿੰਗ : ਲੁਧਿਆਣਾ ਪਹੁੰਚੇ ਵਿਜੇ ਸਾਂਪਲਾ, ਘਟੀ GST ਨੂੰ ਲੈਕੇ ਕੀਤੀ PM ਮੋਦੀ ਦੀ ਤਰੀਫ਼
RELATED ARTICLES