HomePunjabi NewsLiberal Breakingਬ੍ਰੇਕਿੰਗ : ਲੁਧਿਆਣਾ ਪਹੁੰਚੇ ਵਿਜੇ ਸਾਂਪਲਾ, ਘਟੀ GST ਨੂੰ ਲੈਕੇ ਕੀਤੀ PM...

ਬ੍ਰੇਕਿੰਗ : ਲੁਧਿਆਣਾ ਪਹੁੰਚੇ ਵਿਜੇ ਸਾਂਪਲਾ, ਘਟੀ GST ਨੂੰ ਲੈਕੇ ਕੀਤੀ PM ਮੋਦੀ ਦੀ ਤਰੀਫ਼

ਭਾਜਪਾ ਆਗੂ ਵਿਜੇ ਸਾਂਪਲਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਤਿਉਹਾਰਾਂ ਦੇ ਮੌਸਮ ਦੀ ਸ਼ੁਰੂਆਤ ਖੁਸ਼ੀ ਨਾਲ ਕੀਤੀ ਹੈ। ਉਨ੍ਹਾਂ ਨੇ ਪਹਿਲਾਂ ਹੀ ਐਲਾਨ ਕੀਤਾ ਸੀ ਕਿ ਉਹ ਇਸ ਵਾਰ ਇੱਕ ਤੋਹਫ਼ਾ ਦੇਣਗੇ। ਮੋਦੀ ਨੇ ਜੀਐਸਟੀ ਘਟਾ ਕੇ ਉਹ ਤੋਹਫ਼ਾ ਦਿੱਤਾ ਹੈ। ਜੀਐਸਟੀ ਘਟਾਏ ਜਾਣ ਕਾਰਨ ਅੱਜ ਸਮਾਜ ਦਾ ਹਰ ਵਰਗ ਖੁਸ਼ ਹੈ। ਮੋਦੀ ਨੇ ਇਹ ਖੁਸ਼ੀ ਸਾਰਿਆਂ ਨਾਲ ਸਾਂਝੀ ਕੀਤੀ ਹੈ।

RELATED ARTICLES

Most Popular

Recent Comments