ਨਵੀਂ ਦਿੱਲੀ: ਭਾਜਪਾ ਆਗੂ ਐੱਚ.ਐੱਸ. ਫੂਲਕਾ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵਿਚਾਲੇ ਮੁੜ ਹੋਏ ਗਠਜੋੜ ਨੂੰ ਮਹਿਜ਼ ਸਿਆਸੀ ਸਮਝੌਤਾ ਨਹੀਂ ਸਗੋਂ ਭਾਵਨਾਤਮਕ ਰਿਸ਼ਤਾ ਕਰਾਰ ਦਿੱਤਾ ਹੈ। ਫੂਲਕਾ ਅਨੁਸਾਰ ਗੁਰਪੁਰਬ ਦੇ ਪਵਿੱਤਰ ਦਿਹਾੜੇ ‘ਤੇ ਗਠਜੋੜ ਦਾ ਐਲਾਨ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਕਾਲੀ ਦਲ ਨੂੰ ‘ਵੱਡੇ ਭਰਾ’ ਦਾ ਦਰਜਾ ਦਿੱਤਾ ਹੈ, ਜੋ ਪੰਜਾਬ ਦੀ ਭਲਾਈ ਲਈ ਅਹਿਮ ਸੰਕੇਤ ਹੈ।
ਬ੍ਰੇਕਿੰਗ: ਅਕਾਲੀ-ਭਾਜਪਾ ਗਠਜੋੜ ਸਿਆਸੀ ਨਹੀਂ ਸਗੋਂ ਭਾਵਨਾਤਮਕ ਰਿਸ਼ਤਾ, PM ਮੋਦੀ ਨੇ ਅਕਾਲੀ ਦਲ ਨੂੰ ਦਿੱਤਾ ‘ਵੱਡੇ ਭਰਾ’ ਦਾ ਦਰਜਾ: ਐੱਚ.ਐੱਸ. ਫੂਲਕਾ
RELATED ARTICLES


