ਚੰਡੀਗੜ੍ਹ: ਕੈਨੇਡਾ-ਅਧਾਰਿਤ ਜਗਮਨਦੀਪ ਸਿੰਘ ਉਰਫ਼ ਜਗਮਨ ਸਮਰਾ ਨੇ ਨਵੀਂ ਵੀਡੀਓ ਜਾਰੀ ਕਰਕੇ ਗੈਂਗਸਟਰ ਤੋਂ ਅੱਤਵਾਦੀ ਬਣੇ ਅਰਸ਼ ਡੱਲਾ ਅਤੇ ਅੰਮ੍ਰਿਤਪਾਲ ਸਿੰਘ ਦੇ ਸਮਰਥਕਾਂ ਖ਼ਿਲਾਫ਼ ਗੰਭੀਰ ਇਲਜ਼ਾਮ ਲਾਏ ਹਨ। ਸਮਰਾ ਨੇ ਦਾਅਵਾ ਕੀਤਾ ਕਿ KTF ਦੇ ਕਾਰਜਕਾਰੀ ਮੁਖੀ ਅਰਸ਼ ਡੱਲਾ ਨੇ ਅੰਮ੍ਰਿਤਪਾਲ ਦੇ ਸਮਰਥਕਾਂ ਨੂੰ ਸਿਖਲਾਈ ਦੇਣ ਲਈ ਦੋ ਆਟੋਮੈਟਿਕ .30 ਬੋਰ ਪਿਸਤੌਲ ਮੁਹੱਈਆ ਕਰਵਾਏ ਸਨ ਅਤੇ ਦੋ ਦਿਨਾਂ ਦੀ ਟ੍ਰੇਨਿੰਗ ਲਈ ਸੇਵਾਮੁਕਤ ਫ਼ੌਜੀ ਕਰਨਲ ਦੀਆਂ ਸੇਵਾਵਾਂ ਲਈਆਂ ਗਈਆਂ।
ਬ੍ਰੇਕਿੰਗ: ਜਗਮਨ ਸਮਰਾ ਦੇ ਨਵੇਂ ਇਲਜ਼ਾਮ; ਅਰਸ਼ ਡੱਲਾ ਨੇ ਅੰਮ੍ਰਿਤਪਾਲ ਦੇ ਸਮਰਥਕਾਂ ਨੂੰ ਹਥਿਆਰ ਚਲਾਉਣ ਦੀ ਸਿਖਲਾਈ ਲਈ ਦਿੱਤੇ ਪਿਸਤੌਲ
RELATED ARTICLES


