ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੇ ਘਰ ਸਵੇਰੇ ਤੋਂ ਵਿਜੀਲੈਂਸ ਦੀ ਰੇਡ ਜਾਰੀ ਹੈ। ਮਜੀਠੀਆ ਨੇ ਰੇਡ ਦੌਰਾਨ ਇੱਕ ਵੀਡੀਓ ਬਣਾ ਕੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ, ਜਿਸ ਵਿੱਚ ਉਹ ਸਾਰੀ ਕਾਰਵਾਈ ਦਿਖਾ ਰਹੇ ਹਨ। ਇਸ ਦੌਰਾਨ ਘਰ ਦੇ ਅੰਦਰ ਬਹਿਸ ਬਾਜੀ ਦੀ ਵੀ ਵੀਡੀਓ ਸਾਹਮਣੇ ਆਈ ਹੈ।ਵੀਡੀਓ ਵਿੱਚ ਵਿਕਰਮ ਸਿੰਘ ਮਜੀਠੀਆ ਦੀ ਪਤਨੀ ਵੀ ਅਧਿਕਾਰੀਆਂ ਨਾਲ ਸਵਾਲ ਜਵਾਬ ਕਰਦੇ ਹੋਏ ਨਜ਼ਰ ਆਏ ਹਨ।
ਬ੍ਰੇਕਿੰਗ : ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੇ ਘਰ ਸਵੇਰੇ ਤੋਂ ਵਿਜੀਲੈਂਸ ਦੀ ਰੇਡ ਜਾਰੀ
RELATED ARTICLES