HomePunjabi NewsLiberal Breakingਬ੍ਰੇਕਿੰਗ : ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੇ ਘਰ ਸਵੇਰੇ ਤੋਂ ਵਿਜੀਲੈਂਸ...

ਬ੍ਰੇਕਿੰਗ : ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੇ ਘਰ ਸਵੇਰੇ ਤੋਂ ਵਿਜੀਲੈਂਸ ਦੀ ਰੇਡ ਜਾਰੀ

ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੇ ਘਰ ਸਵੇਰੇ ਤੋਂ ਵਿਜੀਲੈਂਸ ਦੀ ਰੇਡ ਜਾਰੀ ਹੈ। ਮਜੀਠੀਆ ਨੇ ਰੇਡ ਦੌਰਾਨ ਇੱਕ ਵੀਡੀਓ ਬਣਾ ਕੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ, ਜਿਸ ਵਿੱਚ ਉਹ ਸਾਰੀ ਕਾਰਵਾਈ ਦਿਖਾ ਰਹੇ ਹਨ। ਇਸ ਦੌਰਾਨ ਘਰ ਦੇ ਅੰਦਰ ਬਹਿਸ ਬਾਜੀ ਦੀ ਵੀ ਵੀਡੀਓ ਸਾਹਮਣੇ ਆਈ ਹੈ।ਵੀਡੀਓ ਵਿੱਚ ਵਿਕਰਮ ਸਿੰਘ ਮਜੀਠੀਆ ਦੀ ਪਤਨੀ ਵੀ ਅਧਿਕਾਰੀਆਂ ਨਾਲ ਸਵਾਲ ਜਵਾਬ ਕਰਦੇ ਹੋਏ ਨਜ਼ਰ ਆਏ ਹਨ।

RELATED ARTICLES

Most Popular

Recent Comments