ਭਾਰਤ ਅਤੇ ਇੰਗਲੈਂਡ ਵਿਚਾਲੇ ਟੀ-20 ਸੀਰੀਜ਼ 22 ਜਨਵਰੀ ਤੋਂ ਸ਼ੁਰੂ ਹੋ ਰਹੀ ਹੈ। ਟੀਮ ਨੇ 14 ਸਾਲ ਪਹਿਲਾਂ 2011 ‘ਚ ਭਾਰਤ ‘ਚ ਇਸ ਫਾਰਮੈਟ ਦੀ ਆਖਰੀ ਸੀਰੀਜ਼ ਜਿੱਤੀ ਸੀ। ਇੰਗਲੈਂਡ ਦੀ ਟੀਮ ਜਿੱਥੇ ਸੀਰੀਜ ਨੂੰ ਆਪਣੇ ਨਾਮ ਕਰਨ ਦੀ ਕੋਸ਼ਿਸ਼ ਕਰੇਗੀ ਉਥੇ ਹੀ ਭਾਰਤੀ ਟੀ-20 ਟੀਮ ਦੇ ਕਪਤਾਨ ਸੂਰਿਆ ਕੁਮਾਰ ਯਾਦਵ ਵੀ ਆਪਣਾ ਰਿਕਾਰਡ ਬਰਕਰਾਰ ਰੱਖਣ ਦੀ ਜੀ ਤੋੜ ਕੋਸ਼ਿਸ਼ ਕਰਨਗੇ।
ਬ੍ਰੇਕਿੰਗ: ਭਾਰਤ ਅਤੇ ਇੰਗਲੈਂਡ ਵਿਚਾਲੇ ਟੀ-20 ਸੀਰੀਜ਼ ਕੱਲ੍ਹ ਤੋਂ ਹੋਵੇਗੀ ਸ਼ੁਰੂ
RELATED ARTICLES