ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਰਿਹਾਇਸ਼ ਚੰਡੀਗੜ੍ਹ ਵਿਖੇ ਕੈਬਨਟ ਮੀਟਿੰਗ ਬੁਲਾਈ ਹੈ। ਇਹ ਮੀਟਿੰਗ 27 ਫਰਵਰੀ ਨੂੰ ਹੋਵੇਗੀ । ਜਾਣਕਾਰੀ ਦੇ ਮੁਤਾਬਿਕ ਮੀਟਿੰਗ ਦਾ ਸਮਾਂ 12 ਵਜੇ ਦੁਪਹਿਰ ਤੈਅ ਕੀਤਾ ਗਿਆ ਹੈ। ਮੀਟਿੰਗ ਦਾ ਫਿਲਹਾਲ ਕੋਈ ਏਜੰਡਾ ਨਹੀਂ ਮਿਥਿਆ ਗਿਆ ਹੈ। ਪਰ ਜਾਣਕਾਰੀ ਦੇ ਮੁਤਾਬਿਕ ਇਸ ਮੀਟਿੰਗ ਦੇ ਵਿੱਚ ਵੱਡੇ ਫੈਸਲੇ ਲਏ ਜਾ ਸਕਦੇ ਹਨ ।
ਬ੍ਰੇਕਿੰਗ : 27 ਫ਼ਰਵਰੀ ਨੂੰ ਹੋਵੇਗੀ ਪੰਜਾਬ ਮੰਤਰੀ ਮੰਡਲ ਦੀ ਮੀਟਿੰਗ
RELATED ARTICLES