HomePunjabi NewsLiberal Breakingਚੈਂਪੀਅਨਸ ਟਰਾਫੀ 2025 : ਦੱਖਣੀ ਅਫ਼ਰੀਕਾ ਅਤੇ ਆਸਟ੍ਰੇਲੀਆ ਮੈਚ ਤੇ ਬਾਰਿਸ਼ ਦਾ...

ਚੈਂਪੀਅਨਸ ਟਰਾਫੀ 2025 : ਦੱਖਣੀ ਅਫ਼ਰੀਕਾ ਅਤੇ ਆਸਟ੍ਰੇਲੀਆ ਮੈਚ ਤੇ ਬਾਰਿਸ਼ ਦਾ ਸਾਇਆ

ਚੈਂਪੀਅਨਸ ਟਰਾਫੀ 2025 ਦਾ 7ਵਾਂ ਮੈਚ ਰਾਵਲਪਿੰਡੀ ਸਟੇਡੀਅਮ ‘ਚ ਆਸਟ੍ਰੇਲੀਆ ਅਤੇ ਦੱਖਣੀ ਅਫਰੀਕਾ ਵਿਚਾਲੇ ਖੇਡਿਆ ਜਾਵੇਗਾ। ਫਿਲਹਾਲ ਮੀਂਹ ਕਾਰਨ ਟਾਸ ‘ਚ ਦੇਰੀ ਹੋਈ ਹੈ। ਜੇਕਰ ਮੀਂਹ ਰੁਕ ਜਾਂਦਾ ਹੈ ਤਾਂ 8 ਵਜੇ ਤੱਕ 20-20 ਓਵਰਾਂ ਦਾ ਮੈਚ ਖੇਡਿਆ ਜਾ ਸਕਦਾ ਹੈ। ਦੋਵੇਂ ਟੀਮਾਂ ਚੈਂਪੀਅਨਜ਼ ਟਰਾਫੀ ਦੇ ਇਤਿਹਾਸ ਵਿੱਚ ਪਹਿਲੀ ਵਾਰ ਆਹਮੋ-ਸਾਹਮਣੇ ਹੋਣਗੀਆਂ। ਦੋਵੇਂ ਟੀਮਾਂ ਆਪਣਾ ਪਹਿਲਾ ਮੈਚ ਜਿੱਤ ਕੇ ਇਸ ਚੈਂਪੀਅਨਜ਼ ਟਰਾਫੀ ਵਿੱਚ ਉਤਰ ਰਹੀਆਂ ਹਨ।

RELATED ARTICLES

Most Popular

Recent Comments