ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਕਾਂਗਰਸ ‘ਤੇ ਵੱਡਾ ਹਮਲਾ ਕਰਦਿਆਂ ਦੋਸ਼ ਲਾਇਆ ਕਿ ਉੱਥੇ ਮੁੱਖ ਮੰਤਰੀ ਦੀ ਕੁਰਸੀ 350 ਕਰੋੜ ਰੁਪਏ ਵਿੱਚ ਵਿਕਦੀ ਹੈ। ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ‘ਤੇ ਸਵਾਲ ਚੁੱਕਦਿਆਂ ਕਿਹਾ ਕਿ ਵਰਦੀ ਵਿੱਚ ਗੈਂਗਸਟਰ ਘੁੰਮ ਰਹੇ ਹਨ। ਜਾਖੜ ਨੇ ਅਰਵਿੰਦ ਕੇਜਰੀਵਾਲ ‘ਤੇ ਵੀ ਤੰਜ ਕੱਸਿਆ ਕਿ ਉਨ੍ਹਾਂ ਦੀ ਗੈਂਗਸਟਰਾਂ ਨੂੰ ਪੰਜਾਬ ਛੱਡਣ ਦੀ ਦਿੱਤੀ 7 ਦਿਨਾਂ ਦੀ ਚੇਤਾਵਨੀ ਬੇਅਸਰ ਰਹੀ ਹੈ, ਸਗੋਂ ਅਪਰਾਧ ਹੋਰ ਵਧ ਗਿਆ ਹੈ।
ਬ੍ਰੇਕਿੰਗ : ਸੁਨੀਲ ਜਾਖੜ ਦਾ ਬਿਆਨ CM ਦੀ ਕੁਰਸੀ ਕਰੋੜਾਂ ‘ਚ ਵਿਕੀ, ਪੰਜਾਬ ‘ਚ ਅਪਰਾਧ ਬੇਕਾਬੂ
RELATED ARTICLES


