ਦੂਸਰੇ ਟੈਸਟ ਮੈਚ ਵਿੱਚ ਭਾਰਤੀ ਟੀਮ ਸਾਊਥ ਅਫਰੀਕਾ ਦੇ ਖਿਲਾਫ 408 ਰਨਾਂ ਦੇ ਫਰਕ ਨਾਲ ਬੁਰੀ ਤਰ੍ਹਾਂ ਹਾਰ ਗਈ ਹੈ। ਇਸ ਹਾਰ ਦੇ ਨਾਲ ਹੀ ਦੱਖਣੀ ਅਫਰੀਕਾ ਨੇ ਭਾਰਤ ਨੂੰ 2-0 ਦੇ ਨਾਲ ਕਲੀਨ ਸਵੀਪ ਕਰ ਦਿੱਤਾ ਹੈ। ਭਾਰਤ ਦੀ ਇਸ ਸ਼ਰਮਨਾਕ ਹਾਰ ਦੇ ਕਰਕੇ ਕੋਚ ਗੌਤਮ ਗੰਭੀਰ ਤੇ ਸਵਾਲ ਚੁੱਕੇ ਜਾ ਰਹੇ ਹਨ । ਭਾਰਤ ਦੀ ਆਪਣੇ ਘਰੇਲੂ ਮੈਦਾਨ ਤੇ ਦੂਜੀ ਕਲੀਨ ਸਵੀਪ ਹੈ ਇਸ ਤੋਂ ਪਹਿਲਾਂ ਨਿਊਜ਼ੀਲੈਂਡ ਦੇ ਖਿਲਾਫ ਵੀ ਭਾਰਤ ਨੋ ਕਲੀਨ ਸਵੀਪ ਦਾ ਸਾਹਮਣਾ ਕਰਨਾ ਪਿਆ ਸੀ।
ਬ੍ਰੇਕਿੰਗ : ਦੱਖਣੀ ਅਫਰੀਕਾ ਨੇ ਭਾਰਤੀ ਟੀਮ ਨੂੰ ਕੀਤਾ ਕਲੀਨ ਸਵੀਪ, 408 ਦੌੜਾਂ ਨਾਲ ਜਿੱਤਿਆ ਦੂਜਾ ਟੈਸਟ
RELATED ARTICLES


