HomePunjabi NewsLiberal Breakingਬ੍ਰੇਕਿੰਗ : ਦੱਖਣੀ ਅਫਰੀਕਾ ਨੇ ਭਾਰਤੀ ਟੀਮ ਨੂੰ ਕੀਤਾ ਕਲੀਨ ਸਵੀਪ, 408...

ਬ੍ਰੇਕਿੰਗ : ਦੱਖਣੀ ਅਫਰੀਕਾ ਨੇ ਭਾਰਤੀ ਟੀਮ ਨੂੰ ਕੀਤਾ ਕਲੀਨ ਸਵੀਪ, 408 ਦੌੜਾਂ ਨਾਲ ਜਿੱਤਿਆ ਦੂਜਾ ਟੈਸਟ

ਦੂਸਰੇ ਟੈਸਟ ਮੈਚ ਵਿੱਚ ਭਾਰਤੀ ਟੀਮ ਸਾਊਥ ਅਫਰੀਕਾ ਦੇ ਖਿਲਾਫ 408 ਰਨਾਂ ਦੇ ਫਰਕ ਨਾਲ ਬੁਰੀ ਤਰ੍ਹਾਂ ਹਾਰ ਗਈ ਹੈ। ਇਸ ਹਾਰ ਦੇ ਨਾਲ ਹੀ ਦੱਖਣੀ ਅਫਰੀਕਾ ਨੇ ਭਾਰਤ ਨੂੰ 2-0 ਦੇ ਨਾਲ ਕਲੀਨ ਸਵੀਪ ਕਰ ਦਿੱਤਾ ਹੈ। ਭਾਰਤ ਦੀ ਇਸ ਸ਼ਰਮਨਾਕ ਹਾਰ ਦੇ ਕਰਕੇ ਕੋਚ ਗੌਤਮ ਗੰਭੀਰ ਤੇ ਸਵਾਲ ਚੁੱਕੇ ਜਾ ਰਹੇ ਹਨ । ਭਾਰਤ ਦੀ ਆਪਣੇ ਘਰੇਲੂ ਮੈਦਾਨ ਤੇ ਦੂਜੀ ਕਲੀਨ ਸਵੀਪ ਹੈ ਇਸ ਤੋਂ ਪਹਿਲਾਂ ਨਿਊਜ਼ੀਲੈਂਡ ਦੇ ਖਿਲਾਫ ਵੀ ਭਾਰਤ ਨੋ ਕਲੀਨ ਸਵੀਪ ਦਾ ਸਾਹਮਣਾ ਕਰਨਾ ਪਿਆ ਸੀ।

RELATED ARTICLES

Most Popular

Recent Comments