ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਨਵਾਂ ਗਾਣਾ ਲਾਕ ਅੱਜ ਰਿਲੀਜ਼ ਕੀਤਾ ਗਿਆ। ਰਿਲੀਜ਼ ਹੁੰਦੇ ਸਾਰ ਇਸ ਗਾਣੇ ਨੂੰ ਪਹਿਲੇ 30 ਮਿਨਟ ਦੇ ਵਿੱਚ ਹੀ 5 ਲੱਖ ਵਿਊ ਮਿਲੇ । ਦੱਸਣ ਯੋਗ ਹੈ ਕਿ ਇਸ ਦੇ ਟੀਜ਼ਰ ਨੂੰ ਵੀ ਇੱਕ ਹਫਤੇ ਵਿੱਚ 1.5 ਮਿਲੀਅਨ ਵਿਊ ਮਿਲੇ ਸਨ। ਗੀਤ ਦੀ ਵੀਡੀਓ ਨੂੰ ਮੂਸੇਵਾਲਾ ਦੇ ਫੈਨਸ ਵੱਲੋਂ ਬੇਹਦ ਪਸੰਦ ਕੀਤਾ ਜਾ ਰਿਹਾ ਹੈ। ਵੀਡੀਓ ਵਿੱਚ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੀ ਨਜ਼ਰ ਆਏ ਹਨ।
ਬ੍ਰੇਕਿੰਗ : ਸਿੱਧੂ ਮੂਸੇਵਾਲਾ ਦਾ ਨਵਾ ਗਾਣਾ “ਲਾਕ” ਰਿਲੀਜ਼ ਹੁੰਦੇ ਸਾਰ ਕਰਨ ਲਗਾ ਟਰੈਂਡ
RELATED ARTICLES