ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਐਸਜੀਪੀਸੀ ਦਾ ਆਦੇਸ਼। ਗੁਰੂ ਘਰਾਂ ਚ ਸਪੀਕਰਾਂ ਦੀ ਅਵਾਜ ਗੁਰੂ ਘਰ ਦੇ ਅੰਦਰ ਹੀ ਰੱਖਣ ਦੀ ਹਿਦਾਇਤ । ਅਰਦਾਸ ਸਮੇਂ ਸਪੀਕਰ ਦੀ ਅਵਾਜ ਬੰਦ ਕਰਨ ਦੇ ਹੁਕਮ।ਗੁਰਦੁਆਰਾ ਸਾਹਿਬਾਨ ਦੀਆਂ ਕਮੇਟੀਆਂ ਨੂੰ ਗੁਰੂ ਘਰ ਦੇ ਗ੍ਰੰਥੀ ਸਿੰਘਾਂ ਨੂੰ ਵਧੀਆਂ ਰਿਹਾਇਸ਼ ਬਣਾ ਕੇ ਦੇਣ ਦੇ ਵੀ ਹੁਕਮ ਦਿੱਤੇ ਗਏ ਹਨ।
ਬ੍ਰੇਕਿੰਗ : ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਐਸਜੀਪੀਸੀ ਦਾ ਆਦੇਸ਼
RELATED ARTICLES


