ਭਾਜਪਾ ਦੇ ਕੇਂਦਰੀ ਮੰਤਰੀ ਰਵਨੀਤ ਬਿੱਟੂ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੂੰ ਘੇਰਿਆ ਹੈ। ਰਵਨੀਤ ਬਿੱਟੂ ਨੇ ਕੁਲਦੀਪ ਸਿੰਘ ਧਾਲੀਵਾਲ ਦੇ ਪ੍ਰਸ਼ਾਸਨਿਕ ਵਿਭਾਗ ਖਤਮ ਕੀਤੇ ਜਾਣ ਬਾਰੇ ਵੱਡੇ ਸਵਾਲ ਚੁੱਕੇ ਹਨ। ਉਹਨਾਂ ਕਿਹਾ ਕਿ ਜਿਹੜਾ ਮਹਿਕਮਾ ਹੋਂਦ ਵਿੱਚ ਹੀ ਨਹੀਂ ਸੀ ਉਸ ਦਾ ਮੰਤਰੀ ਬਣ ਕੇ ਧਾਲੀਵਾਲ ਕਿਵੇਂ ਵਿਦੇਸ਼ ਤੋਂ ਆਏ ਨੌਜਵਾਨਾਂ ਨਾਲ ਮੁਲਾਕਾਤ ਕਰ ਰਹੇ ਸਨ ਇਹ ਸਮਝ ਤੋਂ ਬਾਹਰ ਹੈ।
ਬ੍ਰੇਕਿੰਗ : ਰਵਨੀਤ ਬਿੱਟੂ ਨੇ ਇਸ ਮੁੱਦੇ ਤੇ ਘੇਰੀ ਪੰਜਾਬ ਸਰਕਾਰ
RELATED ARTICLES


