More
    HomePunjabi NewsLiberal BreakingBREAKING: ਪੰਜਾਬ 'ਚ ਵਧੇਗੀ ਗਰਮੀ, ਮੌਸਮ ਰਹੇਗਾ ਖੁਸ਼ਕ; ਅਗਲੇ ਕੁੱਝ ਦਿਨਾਂ ਤੱਕ...

    BREAKING: ਪੰਜਾਬ ‘ਚ ਵਧੇਗੀ ਗਰਮੀ, ਮੌਸਮ ਰਹੇਗਾ ਖੁਸ਼ਕ; ਅਗਲੇ ਕੁੱਝ ਦਿਨਾਂ ਤੱਕ ਮੀਂਹ ਦੀ ਕੋਈ ਸੰਭਾਵਨਾ ਨਹੀਂ

    ਚੰਡੀਗੜ੍ਹ: ਪੰਜਾਬ ਵਿੱਚ ਮੌਸਮ ਵਿਭਾਗ ਨੇ ਅਗਲੇ ਕੁੱਝ ਦਿਨਾਂ ਤੱਕ ਮੌਸਮ ਪੂਰੀ ਤਰ੍ਹਾਂ ਖੁਸ਼ਕ ਰਹਿਣ ਦੀ ਪੇਸ਼ੀਨਗੋਈ ਕੀਤੀ ਹੈ। ਮਾਰਚ ਦੇ ਸ਼ੁਰੂਆਤ ਵਿੱਚ ਹੀ ਤਾਪਮਾਨ ਆਮ ਨਾਲੋਂ 4 ਤੋਂ 6 ਡਿਗਰੀ ਸੈਲਸੀਅਸ ਉੱਪਰ ਚੱਲ ਰਿਹਾ ਹੈ। ਲੁਧਿਆਣਾ ਅਤੇ ਜਲੰਧਰ ਵਰਗੇ ਸ਼ਹਿਰਾਂ ਵਿੱਚ ਪਾਰਾ 39 ਡਿਗਰੀ ਤੱਕ ਪਹੁੰਚ ਸਕਦਾ ਹੈ। ਮੀਂਹ ਨਾ ਪੈਣ ਕਾਰਨ ਗਰਮੀ ਤੇਜ਼ੀ ਨਾਲ ਵਧੇਗੀ, ਜਿਸ ਕਾਰਨ ਲੋਕਾਂ ਨੂੰ ਅਗੇਤੀ ਗਰਮੀ ਦਾ ਸਾਹਮਣਾ ਕਰਨਾ ਪਵੇਗਾ।

    RELATED ARTICLES

    Most Popular

    Recent Comments