ਜਲੰਧਰ: ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਅੱਠ ਸਟੇਸ਼ਨ ਇੰਚਾਰਜਾਂ ਦੇ ਤਬਾਦਲੇ ਕੀਤੇ। ਪੰਜ ਐਸਆਈ ਅਤੇ ਤਿੰਨ ਇੰਸਪੈਕਟਰਾਂ ਨੂੰ ਬਦਲ ਦਿੱਤਾ ਗਿਆ। ਸਾਹਿਲ ਚੌਧਰੀ ਨੂੰ ਡਿਵੀਜ਼ਨ 8 ਦਾ ਨਵਾਂ ਐਸਐਚਓ, ਡਿਵੀਜ਼ਨ 5 ਦਾ ਯਾਦਵਿੰਦਰ, ਪੁਲਿਸ ਲਾਈਨਜ਼ ਦਾ ਅਜਾਇਬ ਸਿੰਘ, ਡਿਵੀਜ਼ਨ 6 ਦਾ ਬਲਵਿੰਦਰ ਕੁਮਾਰ, ਸਪੈਸ਼ਲ ਸੈੱਲ ਦਾ ਮਨਜਿੰਦਰ ਸਿੰਘ ਅਤੇ ਕੈਂਟ ਥਾਣੇ ਦਾ ਹਰਭਜਨ ਲਾਲ ਬਣਾਇਆ ਗਿਆ। ਸੁਰੱਖਿਆ ਪ੍ਰਬੰਧਾਂ ਨੂੰ ਬਿਹਤਰ ਬਣਾਉਣ ਲਈ ਇਹ ਹੁਕਮ ਤੁਰੰਤ ਲਾਗੂ ਹੋ ਗਏ ਹਨ।
ਬ੍ਰੇਕਿੰਗ : ਪੰਜਾਬ ਪੁਲਿਸ ਨੇ ਜਲੰਧਰ ਵਿੱਚ 8 ਸਟੇਸ਼ਨਾਂ ਦੇ ਇੰਚਾਰਜਾ ਦੀ ਕੀਤੀ ਬਦਲੀ
RELATED ARTICLES


