HomePunjabi NewsLiberal Breakingਬ੍ਰੇਕਿੰਗ : ਪੰਜਾਬ ਪੁਲਿਸ ਨੇ ਜਲੰਧਰ ਵਿੱਚ 8 ਸਟੇਸ਼ਨਾਂ ਦੇ ਇੰਚਾਰਜਾ ਦੀ...

ਬ੍ਰੇਕਿੰਗ : ਪੰਜਾਬ ਪੁਲਿਸ ਨੇ ਜਲੰਧਰ ਵਿੱਚ 8 ਸਟੇਸ਼ਨਾਂ ਦੇ ਇੰਚਾਰਜਾ ਦੀ ਕੀਤੀ ਬਦਲੀ

ਜਲੰਧਰ: ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਅੱਠ ਸਟੇਸ਼ਨ ਇੰਚਾਰਜਾਂ ਦੇ ਤਬਾਦਲੇ ਕੀਤੇ। ਪੰਜ ਐਸਆਈ ਅਤੇ ਤਿੰਨ ਇੰਸਪੈਕਟਰਾਂ ਨੂੰ ਬਦਲ ਦਿੱਤਾ ਗਿਆ। ਸਾਹਿਲ ਚੌਧਰੀ ਨੂੰ ਡਿਵੀਜ਼ਨ 8 ਦਾ ਨਵਾਂ ਐਸਐਚਓ, ਡਿਵੀਜ਼ਨ 5 ਦਾ ਯਾਦਵਿੰਦਰ, ਪੁਲਿਸ ਲਾਈਨਜ਼ ਦਾ ਅਜਾਇਬ ਸਿੰਘ, ਡਿਵੀਜ਼ਨ 6 ਦਾ ਬਲਵਿੰਦਰ ਕੁਮਾਰ, ਸਪੈਸ਼ਲ ਸੈੱਲ ਦਾ ਮਨਜਿੰਦਰ ਸਿੰਘ ਅਤੇ ਕੈਂਟ ਥਾਣੇ ਦਾ ਹਰਭਜਨ ਲਾਲ ਬਣਾਇਆ ਗਿਆ। ਸੁਰੱਖਿਆ ਪ੍ਰਬੰਧਾਂ ਨੂੰ ਬਿਹਤਰ ਬਣਾਉਣ ਲਈ ਇਹ ਹੁਕਮ ਤੁਰੰਤ ਲਾਗੂ ਹੋ ਗਏ ਹਨ।

RELATED ARTICLES

Most Popular

Recent Comments