ਅਮਰੀਕਾ ਤੋਂ ਡਿਪੋਰਟ ਕੀਤੇ ਗਏ ਹਰਿਆਣਾ ਦੇ ਲੋਕਾਂ ਨੂੰ ਵਾਪਸ ਲਿਆਉਣ ਲਈ ਭਾਜਪਾ ਸਰਕਾਰ ਨੇ ਅੰਮ੍ਰਿਤਸਰ ਏਅਰਪੋਰਟ ‘ਤੇ ਕੈਦੀ ਵੈਨ ਭੇਜੀ ਹੈ। ਇਸ ਨਾਲ ਪੰਜਾਬ ਦੀ ਆਮ ਆਦਮੀ ਪਾਰਟੀ (ਆਪ) ਸਰਕਾਰ ਦੇ ਐਨਆਰਆਈ ਮੰਤਰੀ ਕੁਲਦੀਪ ਧਾਲੀਵਾਲ ਨਾਰਾਜ਼ ਹੋ ਗਏ। ਧਾਲੀਵਾਲ ਬੋਲੇ ਕੀ ਹਰਿਆਣਾ ਕੋਲ ਕਿਸੇ ਕਿਸਮ ਦੀ ਬੱਸ ਨਹੀਂ ਹੈ? ਇਹ ਨੌਜਵਾਨ ਅਮਰੀਕਾ ਵਿੱਚ ਦੋਸ਼ੀ ਹਨ ਨਾ ਕਿ ਹਰਿਆਣਾ ਵਿੱਚ।
ਬ੍ਰੇਕਿੰਗ: ਪੰਜਾਬ ਦੇ ਮੰਤਰੀ ਧਾਲੀਵਾਲ ਹਰਿਆਣਾ ਸਰਕਾਰ ਤੇ ਭੜਕੇ
RELATED ARTICLES