HomePunjabi NewsLiberal Breakingਬ੍ਰੇਕਿੰਗ: ਪੰਜਾਬ ਦੇ ਮੰਤਰੀ ਧਾਲੀਵਾਲ ਹਰਿਆਣਾ ਸਰਕਾਰ ਤੇ ਭੜਕੇ

ਬ੍ਰੇਕਿੰਗ: ਪੰਜਾਬ ਦੇ ਮੰਤਰੀ ਧਾਲੀਵਾਲ ਹਰਿਆਣਾ ਸਰਕਾਰ ਤੇ ਭੜਕੇ

ਅਮਰੀਕਾ ਤੋਂ ਡਿਪੋਰਟ ਕੀਤੇ ਗਏ ਹਰਿਆਣਾ ਦੇ ਲੋਕਾਂ ਨੂੰ ਵਾਪਸ ਲਿਆਉਣ ਲਈ ਭਾਜਪਾ ਸਰਕਾਰ ਨੇ ਅੰਮ੍ਰਿਤਸਰ ਏਅਰਪੋਰਟ ‘ਤੇ ਕੈਦੀ ਵੈਨ ਭੇਜੀ ਹੈ। ਇਸ ਨਾਲ ਪੰਜਾਬ ਦੀ ਆਮ ਆਦਮੀ ਪਾਰਟੀ (ਆਪ) ਸਰਕਾਰ ਦੇ ਐਨਆਰਆਈ ਮੰਤਰੀ ਕੁਲਦੀਪ ਧਾਲੀਵਾਲ ਨਾਰਾਜ਼ ਹੋ ਗਏ। ਧਾਲੀਵਾਲ ਬੋਲੇ ਕੀ ਹਰਿਆਣਾ ਕੋਲ ਕਿਸੇ ਕਿਸਮ ਦੀ ਬੱਸ ਨਹੀਂ ਹੈ? ਇਹ ਨੌਜਵਾਨ ਅਮਰੀਕਾ ਵਿੱਚ ਦੋਸ਼ੀ ਹਨ ਨਾ ਕਿ ਹਰਿਆਣਾ ਵਿੱਚ।

RELATED ARTICLES

Most Popular

Recent Comments