ਪੰਜਾਬ ਕ੍ਰਿਕਟ ਐਸੋਸੀਏਸ਼ਨ ਦੀਆਂ ਚੋਣਾਂ 12 ਜੁਲਾਈ ਨੂੰ ਹੋਣਗੀਆਂ। ਐਸੋਸੀਏਸ਼ਨ ਦੇ ਮੈਂਬਰ ਤਿੰਨ ਸਾਲਾਂ ਲਈ ਪ੍ਰਧਾਨ, ਉਪ ਪ੍ਰਧਾਨ, ਸਕੱਤਰ, ਸੰਯੁਕਤ ਸਕੱਤਰ ਅਤੇ ਖਜ਼ਾਨਚੀ ਦੀ ਚੋਣ ਕਰਨਗੇ। ਇਸ ਦੇ ਨਾਲ ਹੀ ਐਸੋਸੀਏਸ਼ਨ ਦੀ ਮੁੱਖ ਕਮੇਟੀ ਦੇ 11 ਮੈਂਬਰ ਵੀ ਚੁਣੇ ਜਾਣਗੇ। ਇਸ ਵਿੱਚ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨਾਂ ਵਿੱਚੋਂ 7 ਮੈਂਬਰ, ਜੀਵਨ ਭਰ ਮੈਂਬਰ ਦੀ ਸ਼੍ਰੇਣੀ ਵਿੱਚੋਂ 3 ਮੈਂਬਰ ਅਤੇ ਕਲੱਬ, ਕਾਲਜ ਜਾਂ ਕਿਸੇ ਸੰਸਥਾ ਵਿੱਚੋਂ 1 ਮੈਂਬਰ ਚੁਣਿਆ ਜਾਵੇਗਾ।
ਬ੍ਰੇਕਿੰਗ : ਪੰਜਾਬ ਕ੍ਰਿਕਟ ਐਸੋਸੀਏਸ਼ਨ ਦੀਆਂ ਚੋਣਾਂ 12 ਜੁਲਾਈ ਹੋਣਗੀਆਂ
RELATED ARTICLES