ਪੰਜਾਬ ਕਾਂਗਰਸ ਨੇ ਅੱਜ ਜਲੰਧਰ ਵਿਖੇ ਹੋਈ ਸੰਵਿਧਾਨ ਬਚਾਓ ਰੈਲੀ ਵਿੱਚ ਜਿੱਥੇ ‘ਵੋਟ ਚੋਰਾਂ’ ਖਿਲਾਫ਼ ਲੋਕਾਂ ਨੂੰ ਆਗਾਹ ਕੀਤਾ। ਰਾਜਾ ਵੜਿੰਗ ਨੇ ਕਿਹਾ ਪੰਜਾਬ ਉੱਤੇ ਆਣ ਪਈ ਹੜ੍ਹਾਂ ਦੀ ਬਿਪਤਾ ਵਿੱਚ ਵੀ ਸਭ ਨੂੰ ਇੱਕ ਦੂਜੇ ਦਾ ਸਾਥ ਦੇਣ ਦੀ ਅਪੀਲ ਕੀਤੀ ਗਈ ਹੈ । ਜੇਕਰ ਅਸੀਂ ਇਕੱਠੇ ਹੋ ਕੇ ਲੜਾਂਗੇ ਤਾਂ ਕੋਈ ਵੀ ਮੁਸ਼ਕਿਲ ਸਾਨੂੰ ਹਰਾ ਨਹੀਂ ਸਕਦੀ ਫਿਰ ਚਾਹੇ ਉਹ ਕਿੰਨੀ ਵੀ ਵੱਡੀ ਕਿਉਂ ਨਾ ਹੋਵੇ।
ਬ੍ਰੇਕਿੰਗ : ਪੰਜਾਬ ਕਾਂਗਰਸ ਨੇ ਅੱਜ ਜਲੰਧਰ ਵਿਖੇ ਸੰਵਿਧਾਨ ਬਚਾਓ ਰੈਲੀ ਕੱਢੀ
RELATED ARTICLES