HomePunjabi NewsLiberal Breakingਬ੍ਰੇਕਿੰਗ: ਪੰਜਾਬ ਦੀ ਸਾਰੀ ਤਰੱਕੀ 'ਬਾਪੂ ਬਾਦਲ' ਦੀ ਦੇਣ ਉਨ੍ਹਾਂ ਹਮੇਸ਼ਾ ਕੇਂਦਰ...

ਬ੍ਰੇਕਿੰਗ: ਪੰਜਾਬ ਦੀ ਸਾਰੀ ਤਰੱਕੀ ‘ਬਾਪੂ ਬਾਦਲ’ ਦੀ ਦੇਣ ਉਨ੍ਹਾਂ ਹਮੇਸ਼ਾ ਕੇਂਦਰ ਨਾਲ ਪੰਜਾਬ ਦੇ ਹੱਕਾਂ ਦੀ ਲੜਾਈ ਲੜੀ – ਸੁਖਬੀਰ ਬਾਦਲ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਅੱਜ ਜੋ ਵੀ ਵਿਕਾਸ ਅਤੇ ਤਰੱਕੀ ਦਿਖਾਈ ਦੇ ਰਹੀ ਹੈ, ਉਹ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਦੇਣ ਹੈ। ਉਨ੍ਹਾਂ ਕਿਹਾ ਕਿ ‘ਬਾਪੂ ਬਾਦਲ’ ਨੇ ਹਮੇਸ਼ਾ ਕੇਂਦਰ ਸਰਕਾਰਾਂ ਨਾਲ ਮੱਥਾ ਲਾ ਕੇ ਪੰਜਾਬ ਦੇ ਹੱਕਾਂ ਦੀ ਰਾਖੀ ਕੀਤੀ। ਸੁਖਬੀਰ ਨੇ ਦਾਅਵਾ ਕੀਤਾ ਕਿ ਅਕਾਲੀ ਦਲ ਹੀ ਸੂਬੇ ਦੀ ਤਰੱਕੀ ਦਾ ਅਸਲ ਵਾਰਿਸ ਹੈ।

RELATED ARTICLES

Most Popular

Recent Comments