ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ ਭਾਜਪਾ ਵਰਕਰਾਂ ਨੂੰ ਕਿਹਾ- ਦਿੱਲੀ ਦੀ ਜਨਤਾ ਤਬਾਹੀ ਦੀ ਖੇਡ ਨੂੰ ਜਾਣ ਚੁੱਕੀ ਹੈ। ਆਪ ਦਾ ਰਾਜ਼ ਬੇਨਕਾਬ ਹੋ ਗਿਆ ਹੈ। ਦਿੱਲੀ ਦੇ ਲੋਕ ਭਾਜਪਾ ਦੀ ਜਿੱਤ ਯਕੀਨੀ ਬਣਾਉਣ ਲਈ ਬਾਹਰ ਨਿਕਲ ਆਏ ਹਨ। ਹਾਰ ਦੇ ਡਰ ਕਾਰਨ ਡਿਜ਼ਾਸਟਰ ਮੈਨੇਜਮੈਂਟ ਲੋਕ ਨਿੱਤ ਨਵੇਂ ਐਲਾਨ ਕਰਦੇ ਹਨ। ਉਹ ਨਾਅਰੇ ਬੁਲੰਦ ਕਰਦੇ ਹਨ ਕਿ ਉਹ ਮੁੜ ਕੇ ਆਉਣਗੇ, ਮੁੜ ਕੇ ਆਉਣਗੇ।
ਬ੍ਰੇਕਿੰਗ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ ਦੀ ਆਪ ਸਰਕਾਰ ਤੇ ਬੋਲਿਆ ਸਿਆਸੀ ਹਮਲਾ
RELATED ARTICLES