HomePunjabi NewsLiberal Breakingਬ੍ਰੇਕਿੰਗ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ ਦੀ ਆਪ ਸਰਕਾਰ ਤੇ...

ਬ੍ਰੇਕਿੰਗ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ ਦੀ ਆਪ ਸਰਕਾਰ ਤੇ ਬੋਲਿਆ ਸਿਆਸੀ ਹਮਲਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ ਭਾਜਪਾ ਵਰਕਰਾਂ ਨੂੰ ਕਿਹਾ- ਦਿੱਲੀ ਦੀ ਜਨਤਾ ਤਬਾਹੀ ਦੀ ਖੇਡ ਨੂੰ ਜਾਣ ਚੁੱਕੀ ਹੈ। ਆਪ ਦਾ ਰਾਜ਼ ਬੇਨਕਾਬ ਹੋ ਗਿਆ ਹੈ। ਦਿੱਲੀ ਦੇ ਲੋਕ ਭਾਜਪਾ ਦੀ ਜਿੱਤ ਯਕੀਨੀ ਬਣਾਉਣ ਲਈ ਬਾਹਰ ਨਿਕਲ ਆਏ ਹਨ। ਹਾਰ ਦੇ ਡਰ ਕਾਰਨ ਡਿਜ਼ਾਸਟਰ ਮੈਨੇਜਮੈਂਟ ਲੋਕ ਨਿੱਤ ਨਵੇਂ ਐਲਾਨ ਕਰਦੇ ਹਨ। ਉਹ ਨਾਅਰੇ ਬੁਲੰਦ ਕਰਦੇ ਹਨ ਕਿ ਉਹ ਮੁੜ ਕੇ ਆਉਣਗੇ, ਮੁੜ ਕੇ ਆਉਣਗੇ।

RELATED ARTICLES

Most Popular

Recent Comments