ਈਰਾਨ ਇਜ਼ਰਾਈਲ ਯੁੱਧ ਕਾਰਨ ਤੇਲ ਸਪਲਾਈ ਵਿੱਚ ਸਮੱਸਿਆ ਆਵੇਗੀ। ਮਾਹਿਰਾਂ ਦਾ ਮੰਨਣਾ ਹੈ ਕਿ ਕੱਚੇ ਤੇਲ ਦੀ ਕੀਮਤ 30-50% ਵਧ ਸਕਦੀ ਹੈ। ਇਸ ਵੇਲੇ ਬ੍ਰੈਂਟ ਕਰੂਡ ਲਗਭਗ 80 ਡਾਲਰ ਪ੍ਰਤੀ ਬੈਰਲ ਹੈ, ਪਰ ਇਹ 120-150 ਡਾਲਰ ਤੱਕ ਜਾ ਸਕਦਾ ਹੈ। ਇਸਦਾ ਅਸਰ ਭਾਰਤ ‘ਤੇ ਵੀ ਪੈ ਸਕਦਾ ਹੈ। ਇੰਨਾ ਹੀ ਨਹੀਂ, ਹੋਰ ਚੀਜ਼ਾਂ ਵੀ ਮਹਿੰਗੀਆਂ ਹੋ ਸਕਦੀਆਂ ਹਨ।
ਬ੍ਰੇਕਿੰਗ : ਇਰਾਨ ਇਜ਼ਰਾਇਲ ਜੰਗ ਕਰਕੇ ਪੈਟਰੋਲ ਦੀਆਂ ਕੀਮਤਾਂ ਵਿੱਚ ਹੋ ਸਕਦਾ ਹੈ ਵਾਧਾ
RELATED ARTICLES