HomePunjabi NewsLiberal Breakingਬ੍ਰੇਕਿੰਗ : ਇਰਾਨ ਇਜ਼ਰਾਇਲ ਜੰਗ ਕਰਕੇ ਪੈਟਰੋਲ ਦੀਆਂ ਕੀਮਤਾਂ ਵਿੱਚ ਹੋ ਸਕਦਾ...

ਬ੍ਰੇਕਿੰਗ : ਇਰਾਨ ਇਜ਼ਰਾਇਲ ਜੰਗ ਕਰਕੇ ਪੈਟਰੋਲ ਦੀਆਂ ਕੀਮਤਾਂ ਵਿੱਚ ਹੋ ਸਕਦਾ ਹੈ ਵਾਧਾ

ਈਰਾਨ ਇਜ਼ਰਾਈਲ ਯੁੱਧ ਕਾਰਨ ਤੇਲ ਸਪਲਾਈ ਵਿੱਚ ਸਮੱਸਿਆ ਆਵੇਗੀ। ਮਾਹਿਰਾਂ ਦਾ ਮੰਨਣਾ ਹੈ ਕਿ ਕੱਚੇ ਤੇਲ ਦੀ ਕੀਮਤ 30-50% ਵਧ ਸਕਦੀ ਹੈ। ਇਸ ਵੇਲੇ ਬ੍ਰੈਂਟ ਕਰੂਡ ਲਗਭਗ 80 ਡਾਲਰ ਪ੍ਰਤੀ ਬੈਰਲ ਹੈ, ਪਰ ਇਹ 120-150 ਡਾਲਰ ਤੱਕ ਜਾ ਸਕਦਾ ਹੈ। ਇਸਦਾ ਅਸਰ ਭਾਰਤ ‘ਤੇ ਵੀ ਪੈ ਸਕਦਾ ਹੈ। ਇੰਨਾ ਹੀ ਨਹੀਂ, ਹੋਰ ਚੀਜ਼ਾਂ ਵੀ ਮਹਿੰਗੀਆਂ ਹੋ ਸਕਦੀਆਂ ਹਨ।

RELATED ARTICLES

Most Popular

Recent Comments