ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਅੱਜ ਮੁਹਾਲੀ ਵਿੱਚ ਪੁਲਿਸ ਦੇ ਸਾਹਮਣੇ ਪੇਸ਼ ਹੋਣਗੇ। ਬੰਬਾਂ ਬਾਰੇ ਆਪਣੇ ਦਿੱਤੇ ਗਏ ਬਿਆਨ ਦੇ ਕਰਕੇ ਉਹਨਾਂ ਉੱਤੇ ਐਫ ਆਈਆਰ ਦਰਜ ਕੀਤੀ ਗਈ ਹੈ। ਅੱਜ 2 ਵਜੇ ਬਾਜਵਾ ਪੁਲਿਸ ਦੇ ਸਾਹਮਣੇ ਪੇਸ਼ ਹੋਣਗੇ । ਬਾਜਵਾ ਨੇ ਹਾਈਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਹੈ ਜਿਸ ਵਿੱਚੋਂ ਮੰਗ ਕੀਤੀ ਕਿ ਇਸ ਐਫਆਈਆਰ ਨੂੰ ਰੱਦ ਕੀਤਾ ਜਾਵੇ ।
ਬ੍ਰੇਕਿੰਗ : ਪ੍ਰਤਾਪ ਸਿੰਘ ਬਾਜਵਾ ਅੱਜ ਮੁਹਾਲੀ ਪੁਲਿਸ ਦੇ ਸਾਹਮਣੇ ਹੋਣਗੇ ਪੇਸ਼
RELATED ARTICLES