HomePunjabi NewsLiberal Breakingਬ੍ਰੇਕਿੰਗ : ਪ੍ਰਤਾਪ ਸਿੰਘ ਬਾਜਵਾ ਅੱਜ ਮੁਹਾਲੀ ਪੁਲਿਸ ਦੇ ਸਾਹਮਣੇ ਹੋਣਗੇ ਪੇਸ਼

ਬ੍ਰੇਕਿੰਗ : ਪ੍ਰਤਾਪ ਸਿੰਘ ਬਾਜਵਾ ਅੱਜ ਮੁਹਾਲੀ ਪੁਲਿਸ ਦੇ ਸਾਹਮਣੇ ਹੋਣਗੇ ਪੇਸ਼

ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਅੱਜ ਮੁਹਾਲੀ ਵਿੱਚ ਪੁਲਿਸ ਦੇ ਸਾਹਮਣੇ ਪੇਸ਼ ਹੋਣਗੇ। ਬੰਬਾਂ ਬਾਰੇ ਆਪਣੇ ਦਿੱਤੇ ਗਏ ਬਿਆਨ ਦੇ ਕਰਕੇ ਉਹਨਾਂ ਉੱਤੇ ਐਫ ਆਈਆਰ ਦਰਜ ਕੀਤੀ ਗਈ ਹੈ। ਅੱਜ 2 ਵਜੇ ਬਾਜਵਾ ਪੁਲਿਸ ਦੇ ਸਾਹਮਣੇ ਪੇਸ਼ ਹੋਣਗੇ । ਬਾਜਵਾ ਨੇ ਹਾਈਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਹੈ ਜਿਸ ਵਿੱਚੋਂ ਮੰਗ ਕੀਤੀ ਕਿ ਇਸ ਐਫਆਈਆਰ ਨੂੰ ਰੱਦ ਕੀਤਾ ਜਾਵੇ ।

RELATED ARTICLES

Most Popular

Recent Comments