ਲੁਧਿਆਣਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਸਿੰਘ ਗੋਗੀ ਦੀ ਅਚਨਚੇਤ ਮੌਤ ਤੋਂ ਬਾਅਦ ਹੁਣ ਇਹ ਸੀਟ ਖਾਲੀ ਹੋ ਗਈ ਹੈ। ਇਸ ਸੀਟ ਤੇ ਹੁਣ ਦੁਬਾਰਾ ਤੋਂ ਚੋਣ ਕਰਵਾਉਣੀ ਜਰੂਰੀ ਹੈ। ਜਾਣਕਾਰੀ ਦੇ ਮੁਤਾਬਿਕ ਛੇ ਮਹੀਨੇ ਦੇ ਅੰਦਰ ਅੰਦਰ ਇਹ ਚੋਣ ਕਰਵਾਉਣੀ ਪਵੇਗੀ। ਇਸ ਦੇ ਚਲਦੇ ਪੱਛਮੀ ਸੀਟ ਲੁਧਿਆਣਾ ਦੇ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ।
ਬ੍ਰੇਕਿੰਗ: ਲੁਧਿਆਣਾ ਪੱਛਮੀ ਸੀਟ ਤੇ ਦੁਬਾਰਾ ਹੋਵੇਗੀ ਚੋਣ, ਨੋਟੀਫ਼ਿਕੇਸ਼ਨ ਜਾਰੀ
RELATED ARTICLES