ਚੰਡੀਗੜ੍ਹ ਦੇ ਸੈਕਟਰ 43 ਵਿੱਚ ਸਥਿਤ ਜ਼ਿਲ੍ਹਾ ਅਦਾਲਤ ਵਿੱਚ 1 ਤੋਂ 11 ਜੁਲਾਈ ਤੱਕ ਇੱਕ ਵਿਸ਼ੇਸ਼ ਲੋਕ ਅਦਾਲਤ ਲਗਾਈ ਜਾਵੇਗੀ। ਇਹ ਅਦਾਲਤ ਸਾਰੇ ਕੰਮਕਾਜੀ ਦਿਨਾਂ ਵਿੱਚ ਚੱਲੇਗੀ ਅਤੇ ਨਿਆਂਇਕ ਮੈਜਿਸਟ੍ਰੇਟ ਹਰੇਕ ਅਦਾਲਤ ਵਿੱਚ ਇਨ੍ਹਾਂ ਮਾਮਲਿਆਂ ਦੀ ਸੁਣਵਾਈ ਕਰਨਗੇ। ਇਹ ਲੋਕ ਅਦਾਲਤ ਲੋਕਾਂ ਨੂੰ ਟ੍ਰੈਫਿਕ ਚਲਾਨ ਵਰਗੇ ਛੋਟੇ ਮਾਮਲਿਆਂ ਦਾ ਜਲਦੀ ਅਤੇ ਆਸਾਨ ਹੱਲ ਦੇਣ ਲਈ ਲਗਾਈ ਜਾ ਰਹੀ ਹੈ।
ਬ੍ਰੇਕਿੰਗ : ਚੰਡੀਗੜ੍ਹ ਦੇ ਸੈਕਟਰ 43 ਵਿੱਚ ਕਲ ਤੋਂ ਲਗਾਈ ਜਾਵੇਗੀ ਲੋਕ ਅਦਾਲਤ
RELATED ARTICLES