ਖਾਲਸਾ ਐਡ ਵੱਲੋਂ ਈਰਾਨ ਵਿੱਚ ਫਸੇ ਲੋਕਾਂ ਦੇ ਲਈ ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ ਹੈ । ਰਵੀ ਸਿੰਘ ਖਾਲਸਾ ਨੇ ਕਿਹਾ ਹੈ ਕਿ IRAN ਵਿੱਚ ਫਸੇ ਸਾਡੇ ਭੈਣ-ਭਰਾਵਾਂ ਲਈ ਖਾਲਸਾ ਏਡ ਦਾ ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ ਹੈ। ਤੁਰਕੀ ਜਾਂ ਇਰਾਕ ਬਾਰਡਰ ਵਲ੍ਹ ਜਾਣ ਵਾਲੇ ਵਟਸਐਪ ਨੰਬਰ +447349855074 ਤੇ ਮੈਸਜ ਕਰੋ (ਕਾਲ ਨਹੀਂ)
ਬ੍ਰੇਕਿੰਗ : ਖਾਲਸਾ ਐਡ ਵੱਲੋਂ ਈਰਾਨ ਵਿੱਚ ਫਸੇ ਲੋਕਾਂ ਦੇ ਲਈ ਹੈਲਪਲਾਈਨ ਨੰਬਰ ਜਾਰੀ
RELATED ARTICLES