ਚੰਡੀਗੜ੍ਹ: ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਲਹਿਰਾਗਾਗਾ ਦੇ ਬਾਬਾ ਹੀਰਾ ਸਿੰਘ ਭੱਠਲ ਕਾਲਜ ਨੂੰ ਨਿੱਜੀ ਸੰਸਥਾ ਨੂੰ ਲੀਜ਼ ‘ਤੇ ਦੇਣ ‘ਤੇ ‘ਆਪ’ ਸਰਕਾਰ ਦੀ ਨੀਅਤ ‘ਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੇ ਇੱਥੇ ਖੁਦ ਮੈਡੀਕਲ ਕਾਲਜ ਬਣਾਉਣ ਦੀ ਬਜਾਏ ਕੀਮਤੀ ਸੰਪਤੀ ਨਾਮਾਤਰ ਦਰਾਂ ‘ਤੇ ਸੌਂਪ ਦਿੱਤੀ ਹੈ। ਖਹਿਰਾ ਨੇ ਇਸ ਅਲਾਟਮੈਂਟ ਦੀਆਂ ਸ਼ਰਤਾਂ ਅਤੇ ਨਿੱਜੀ ਸੰਸਥਾ ਦਾ ਵੇਰਵਾ ਜਨਤਕ ਕਰਨ ਦੀ ਮੰਗ ਕੀਤੀ।
ਬ੍ਰੇਕਿੰਗ: ਖਹਿਰਾ ਨੇ ਕਾਲਜ ਨਿੱਜੀ ਸੰਸਥਾ ਨੂੰ ਲੀਜ਼ ‘ਤੇ ਦੇਣ ‘ਤੇ ‘ਆਪ’ ਸਰਕਾਰ ਨੂੰ ਘੇਰਿਆ
RELATED ARTICLES


