ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਦਿਲਜੀਤ ਦੁਸਾਂਝ ਦੀ ਹਿਮਾਇਤ ਕਰਦੇ ਹੋਏ ਕਿਹਾ ਹੈ ਕਿ ਨਫ਼ਰਤ ਨਹੀਂ, ਮੁਹੱਬਤ ਚਾਹੀਦੀ ਹੈ! ਦੁਨੀਆਂ ‘ਚ ਇੰਨੀ ਨਫ਼ਰਤ ਨਾ ਫੈਲੋ ਕਿ ਪੰਛੀਆਂ, ਹਵਾਵਾਂ ‘ਤੇ ਵੀ ਪਾਬੰਦੀਆਂ ਲਗਣ। ਇਹ ਧਰਤੀ ਸਾਰਿਆਂ ਦੀ ਹੈ, ਇੱਥੇ ਨਫ਼ਰਤ ਨਹੀਂ, ਸਿਰਫ਼ ਪਿਆਰ ਦਾ ਪੈਗਾਮ ਹੋਣਾ ਚਾਹੀਦਾ। ਅਸੀਂ ਸਭ ਨੂੰ ਮਿਲ-ਜੁਲ ਕੇ ਰਹਿਣਾ ਚਾਹੀਦਾ ਹੈ। ਇਹ ਦੇਸ਼ ਸਾਰਿਆਂ ਲਈ ਹੈ।
ਬ੍ਰੇਕਿੰਗ : ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਦਿਲਜੀਤ ਦੋਸਾਂਝ ਦੀ ਕੀਤੀ ਹਿਮਾਇਤ
RELATED ARTICLES