HomePunjabi NewsEntertainmentਬਾਦਸ਼ਾਹ ਦੀਆਂ ਵਧੀਆਂ ਮੁਸ਼ਕਲਾਂ: 'ਟਟੀਰੀ' ਗਾਣੇ ਲਈ ਹਰਿਆਣਾ ਬਾਲ ਅਧਿਕਾਰ ਕਮਿਸ਼ਨ ਨੇ...

ਬਾਦਸ਼ਾਹ ਦੀਆਂ ਵਧੀਆਂ ਮੁਸ਼ਕਲਾਂ: ‘ਟਟੀਰੀ’ ਗਾਣੇ ਲਈ ਹਰਿਆਣਾ ਬਾਲ ਅਧਿਕਾਰ ਕਮਿਸ਼ਨ ਨੇ ਭੇਜਿਆ ਸੰਮਨ; 7 ਦਿਨਾਂ ‘ਚ ਮੰਗਿਆ ਜਵਾਬ

ਪੰਚਕੂਲਾ/ਚੰਡੀਗੜ੍ਹ: ਆਪਣੇ ਵਿਵਾਦਿਤ ਗਾਣੇ ‘ਟਟੀਰੀ’ ਨੂੰ ਲੈ ਕੇ ਬਾਲੀਵੁੱਡ ਗਾਇਕ ਬਾਦਸ਼ਾਹ ਕਾਨੂੰਨੀ ਸ਼ਿਕੰਜੇ ਵਿੱਚ ਫਸਦੇ ਜਾ ਰਹੇ ਹਨ। ਹਰਿਆਣਾ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਨੇ ਬਾਦਸ਼ਾਹ ਅਤੇ ਗਾਣੇ ਦੇ ਨਿਰਦੇਸ਼ਕਾਂ ਨੂੰ ਸੰਮਨ ਭੇਜ ਕੇ 7 ਦਿਨਾਂ ਦੇ ਅੰਦਰ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ ਹਨ। ਸ਼ਿਕਾਇਤ ਮੁਤਾਬਕ ਗਾਣੇ ਦੀ ਸ਼ਬਦਾਵਲੀ ਅਤੇ ਵੀਡੀਓ ਬੱਚਿਆਂ ਦੀ ਮਾਨਸਿਕਤਾ ‘ਤੇ ਬੁਰਾ ਪ੍ਰਭਾਵ ਪਾਉਣ ਵਾਲੀ ਹੈ। ਬਾਦਸ਼ਾਹ ਪਹਿਲਾਂ ਹੀ ਗੈਂਗਸਟਰਾਂ ਦੀਆਂ ਧਮਕੀਆਂ ਦਾ ਸਾਹਮਣਾ ਕਰ ਰਹੇ ਹਨ।

RELATED ARTICLES

Most Popular

Recent Comments